“ਜਦੋ ਬੰਬੀਹਾ ਮੌਕੇ ਤੇ ਬੋਲਿਆ, ਪੁਲੀਸ ਮੁਲਾਜਮ ਆਇਆ ਕੜਿੱਕੀ ਚ” ….. ?? ↔️ਜੀ ਹਾਂ ਕਈ ਵਾਰ ਕਨੂੰਨ ਦੀ ਰਖਵਾਲੀ ਵਾਲੇ ਅਜਿਹੀ ਗਲਤੀ ਕਰ ਬੈਠਦੇ ਨੇ ਕਿ ਉਹਨਾਂ ਨੂੰ ਜਿਥੇ ਨਿਮੋਸੀ ਦਾ ਸਾਹਮਣਾ ਕਰਨਾ ਪੈਦਾ ਉੱਥੇ ਉਨਾਂ ਦੀ ਨੌਕਰੀ ਤੱਕ ਖਤਰੇ ‘ਚ ਪੈ ਸਕਦੀ ਹੈ। ਅਜਿਹਾ ਹੀ ਹੋਇਆ ਰਾਮਪੁਰਾ ਫੂਲ ਦੇ ਟ੍ਰੈਫਿਕ ਮੁਲਾਜਮ ਕੇਵਲ ਸਿੰਘ ਨਾਲ “ਜਦੋ ਉਹ ਆਪਣੇ ਪਰੀਵਾਰ ਨੂੰ ਮੋਟਰ ਸਾਈਕਲ ਤੇ(ਦੋ ਔਰਤਾ ਤੇ ਇੱਕ ਨਬਾਲਗ ਬੱਚੇ ) ਨੂੰ ਬਿਠਾ ਕੇ ਐਤਵਾਰ ਨੂੰ ਆਫ ਡਿਊਟੀ ਸਹਿਰ ‘ਚ ਘੁੰਮ ਰਿਹਾ ਸੀ ਤਾਂ ਸਹਿਰ ਦੇ ਹੀ ਇੱਕ ਨੌਜਵਾਨ ਨੇ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ …..ਕਿਉਕਿ ਉਸ ਨੌਜਵਾਨ ਦਾ ਇੱਕ ਦਿਨ ਪਹਿਲਾ ਹੀ ਉਕਤ ਮੁਲਾਜਮ ਨੇ ਚਲਾਣ ਕੱਟਿਆ ਸੀ। ↔️ਵੇਖੋ ਵੀਡੀਓ on YouTube
ਦੁਨੀਆ ਦੇ 122 ਦੇਸ਼ਾਂ ‘ਚ ਫੈਲਿਆ ਕੋਰੋਨਾ—–! #ਇਨ੍ਹਾਂ 10 ਦੇਸ਼ਾਂ ‘ਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ ਚੀਨ ਦੇ ਵੁਹਾਨ ਸ਼ਾਹਿਰ ਨਾਲ ਫੈਲਿਆ ਕੋਰੋਨਾ ਵਾਇਰਸ (COVID 19) ਹੁਣ ਤਕ ਦੁਨੀਆ ਦੇ 122 ਦੇਸ਼ਾਂ ‘ਚ ਪਹੁੰਚ ਚੁੱਕਾ ਹੈ। ਦੁਨੀਆਭਰ ‘ਚ ਕਰੀਬ ਇਸ ਲੱਖ 26 ਹਜ਼ਾਰ ਲੋਕਾਂ ‘ਚ ਵਾਇਰਸ ਦੀ ਪੁਸ਼ਟੀ ਹੋਈ ਹੈ ਤੇ 4600 ਤੋਂ ਜ਼ਿਆਦਾ ਲ… Thu, 12 Mar 2020 12:51 PM (IST) ਜੇਐੱਨਐੱਨ, ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਾਹਿਰ ਨਾਲ ਫੈਲਿਆ ਕੋਰੋਨਾ ਵਾਇਰਸ (COVID 19) ਹੁਣ ਤਕ ਦੁਨੀਆ ਦੇ 122 ਦੇਸ਼ਾਂ ‘ਚ ਪਹੁੰਚ ਚੁੱਕਾ ਹੈ। ਦੁਨੀਆਭਰ ‘ਚ ਕਰੀਬ ਇਸ ਲੱਖ 26 ਹਜ਼ਾਰ ਲੋਕਾਂ ‘ਚ ਵਾਇਰਸ ਦੀ ਪੁਸ਼ਟੀ ਹੋਈ ਹੈ ਤੇ 4600 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੰਗਠਨ ਨੇ ਇਸ ਦੇ ਖ਼ਤਰਨਾਕ ਸਤਰ ‘ਤੇ ਪ੍ਰਸਾਰ ਤੇ ਗੰਭੀਰਤਾ ਤੇ ਇਸ ਨੂੰ ਰੋਕਣ ਲਈ ਆਸਮਰਥ ‘ਤੇ ਗੰਭਾਰ ਚਿੰਤਾ ਪ੍ਰਗਟਾਈ ਹੈ। ਚੀਨ ਦੇ ਬਾਅਦ ਜਾਨਲੇਵਾ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਟਲੀ ‘ਚ ਹੁਣ ਤਕ 827 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦਾ ਅੰਕੜਾ 12 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ। ਵਾਇਰਸ ਦੇ ਪ੍ਰਕੋਪ ‘ਤੇ ਅੰਦਾਜ਼ਾ ਲਗਾਉਣ ਲਈ ਛੇ ਕਰੋੜ ਦੀ ਆਬਾਦੀ ਵਾਲੇ ਇਸ ਯੂਰਪ ਦੇਸ਼ਾਂ ‘ਚ ਰਾਸ਼ਟਰਵਿਆਪੀ ਪਾਬੰਧੀਆਂ ਲਗਾਈਆਂ ਗਈਆਂ ਹਨ। ਖੇਡ ਸਮਾਗਮਾਂ ਨੂੰ ਰੱਦ ਕਰਨ ਦੇ ਨਾਲ ਸਕੂਲਾਂ ਆਦਿ ਨੂੰ ਬੰਦ ਕੀਤਾ ਗਿਆ ਹੈ। ਕੋਰੋਨਾ ਵਾਇਰਸ ਤੋਂ 10 ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ :– ਦੇਸ਼–ਮੌਤਾ–ਪ੍ਰਭਾਵਿਤ ਵਿਅਕਤੀ :– ਚੀਨ-3169—80,778 ਇਟਲੀ-827-12,462 ਈਰਾਨ-354-9,000 ਦੱਖਣੀ ਕੋਰੀਆ-61-7755 ਸਪੇਨ-55-2277 ਫ੍ਰਾਂਸ-48-2281 ਅਮਰੀਕਾ-38-1281 ਜਾਪਾਨ-17-1335 ਯੁਨਾਇਟਡ ਕਿੰਗਡਮ-8-456 ਈਰਾਕ-7-67 Posted By : Sarabjeet Kaur
#ਪ੍ਰਸਿੱਧ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਦੀ ਮੌਤ,,,,,,,,,,,! ,#ਦਿਲ ਦਾ ਦੌਰਾ ਪੈਣ ਤੋਂ ਬਾਅਦ DMC ‘ਚ ਲਿਆ ਆਖਰੀ ਸਾਹ………! #ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਪ੍ਰਸਿੱਧ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਦੀ ਮੌਤ ਨਾਲ ਸ਼ਹਿਰ ਦੇ ਵਿਗਿਆਨਕ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।… Thu, 12 Mar 2020 02:33 PM (IST) ਜੇਐਨਐਨ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਪ੍ਰਸਿੱਧ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਦੀ ਮੌਤ ਨਾਲ ਸ਼ਹਿਰ ਦੇ ਵਿਗਿਆਨਕ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਉਹ 75 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਰਾਤ ਲਗਪਗ 11 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਡੀਐੱਮਸੀ ਦਾਖਲ ਕਰਾਇਆ ਗਿਆ। ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਜਨਮ 7 ਮਾਰਚ 1944 ਨੂੰ ਹੋਇਆ ਸੀ। ਡਾ. ਬਰਾੜ ਬਾੜੇਵਾਲ ਵਿਖੇ ਰਹਿ ਰਹੇ ਸਨ। ਉਹ ਪਲਾਂਟ ਬ੍ਰੀਡਿੰਗ ਅਤੇ ਬਾਇਓਟੈਕਨਾਲੋਜੀ ਦੇ ਖੇਤਰ ਵਿਚ ਮਾਹਰ ਮੰਨੇ ਜਾਂਦੇ ਸਨ। ਸੇਵਾਮੁਕਤ ਹੋਣ ਤੋਂ ਬਾਅਦ ਉਹ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਬਿਨਾ ਤਨਖਾਹ ਤੋਂ ਪੜ੍ਹਾ ਰਹੇ ਸਨ। ਡਾ. ਬਰਾੜ ਗੁਰਦੇਵ ਫਾਊਂਡੇਸ਼ਨ ਦਾ ਕੰਮਕਾਜ ਵੀ ਸੰਭਾਲਦੇ ਸਨ। Posted By : Tejinder Thind